Patti, India
Old Kairon Road, near Amardeep Palace
N/A
+919465136936
Very nice Dealing......
like
Nice dealing........best Doctors
Very Good service........ There
ਮੈਂ ਆਈ ਬੀ ਐੱਸ ਦੀ ਪ੍ਰੋਬਲ ਨਾਲ 2 ਸਾਲ ਤੋਂ ਪ੍ਰੇਸ਼ਾਨ ਸੀ ਬਹੁਤ ਸਾਰੇ ਡਾਕਟਰਜ਼ ਤੋਂ ਟਰੀਟਮੈਂਟ ਕਰਵਾਇਆ ਪਰ ਮੈਨੂੰ ਕੋਈ ਵੀ ਫ਼ਰਕ ਨਈ ਪਿਆ ਡਾ.ਨਵਦੀਪ ਸਰ ਨੇ ਮੇਰੀ ਪ੍ਰੌਬਲਮ ਚੰਗੀ ਤਰ੍ਹਾਂ ਸੁਣੀ ਤੇ ਸਮਝੀ ਤੇ ਮੇਰਾ ਟਰੀਟਮੈਂਟ ਸਟਾਰਟਰ ਕੀਤਾ ਇਕ ਹਫ਼ਤੇ ਵਿੱਚ ਹੀ ਮੈਨੂੰ ਕਾਫੀ ਰੀਲੀਫ ਮਿਲਿਆ ਹੁਣ ਮੈਨੂੰ ਮੈਡੀਸਿਨ ਲੈਂਦਿਆ ਇਕ ਮੰਥ ਹੋ ਗਿਆ ਏ ਮੈਂ ਹੁਣ ਮੈਂ ਪੂਰੀ ਤਰ੍ਹਾਂ ਠੀਕ ਮਹਿਸੂਸ ਕਰਦਾ ਪਿਆ ਮੈਂ ਡਾਕਟਰ ਸਾਹਿਬ ਦੇ ਟਰੀਟਮੈਂਟ ਤੋਂ ਬਹੁਤ ਜ਼ਿਆਦਾ ਖੁਸ਼ ਆ ਤੇ ਦਿਲੋ ਧੰਨਵਾਦ ਕਰਦਾ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ
Deli
The best companies in the category 'Deli'